Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇæ. 1. ਸਮਝਦਾ/ਮੰਨਦਾ ਹੈ। 2. ਵੇਖੇ (ਦਰਪਣ), ਜਾਣ ਸਕਦਾ ਹੋ (ਸੰਥਿਆ, ਨਿਰਣੇ)। 3. ਜਾਣਿਆ, ਜਾਣਨ ਨਾਲ। 4. ਗਮਨ ਕਰਨ, ਜਾਣ ਭਾਵ ਮਰਨ। 1. know. 2. auxiliary verb; know. 3. knowing, having faith. 4. going, departing, viz., dying. ਉਦਾਹਰਨਾ: 1. ਗਾਵੈ ਕੋ ਦਾਤਿ ਜਾਣੈ ਨੀਸਾਣੁ ॥ Japujee, Guru Nanak Dev, 3:2 (P: 1). ਏਹੁ ਲੇਖਾ ਲਿਖਿ ਜਾਣੈ ਕੋਇ ॥ (ਜਾਣਦਾ ਹੋਵੇ/ਜਾਣਦਾ ਹੈ). Japujee, Guru Nanak Dev, 16:16 (P: 3). ਓਹੁ ਜਾਣੈ ਜੇਤੀਆ ਮੁਹਿ ਖਾਇ ॥ (ਜਾਣਾ ਹੈ/ਉਸ ਨੂੰ ਹੀ ਪਤਾ ਹੈ). Japujee, Guru Nanak Dev, 25:13 (P: 5). 2. ਜੇ ਕੋ ਮੰਨਿ ਜਾਣੈ ਮਨਿ ਕੋਇ ॥ Japujee, Guru Nanak Dev, 12:6 (P: 3). ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥ (ਕੌਣ ਜਾਣ ਸਕਦਾ ਹੈ). Raga Goojree, Naamdev, 2, 1:2 (P: 525). 3. ਤਾ ਕੋ ਜਾਣੈ ਦੁਬਿਧਾ ਜਾਇ ॥ Raga Bilaaval 3, 2, 1:2 (P: 797). 4. ਆਵਣ ਜਾਣੈ ਪਰਜ ਵਿਗੋਈ ॥ Raga Maaroo 3, Solhaa 24, 6:1 (P: 1068).
|
SGGS Gurmukhi-English Dictionary |
1. know(s), understand(s). 2. by knowing/understanding. 3. by going/departing/leaving this life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|