Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jā-ī. 1. ਜਾ ਸਕਦਾ। 2. ਜਾਵੇ (ਸਹਾਇਕ ਕ੍ਰਿਆ)। 3. ਜਾਂਦਾ, ਗਮਨ ਕਰਦਾ ਭਾਵ ਨਿਭਦਾ। 4. ਦੂਰ ਹੁੰਦਾ, ਮਿਟਦਾ। 5. ਥਾਵਾਂ। 1. can. 2. auxiliary verb. 3. go, accompany. 4. annulled, rid off, washed off. 5. place. ਉਦਾਹਰਨਾ: 1. ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ Japujee, Guru Nanak Dev, 2:1 (P: 1). 2. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ Japujee, Guru Nanak Dev, 5:11 (P: 2). ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥ (ਜਾਂਦਾ ਹਾਂ). Raga Maajh 5, 24, 2:3 (P: 98). ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥ (ਜਾਣ ਤੇ). Raga Devgandhaaree 5, 3, 1:2 (P: 529). 3. ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥ Raga Sireeraag 3, 48, 3:1 (P: 32). ਨੈਨਹ ਦੇਖਤ ਇਹੁ ਜਗੁ ਜਾਈ ॥ (ਚਲਾ ਜਾਂਦਾ ਹੈ). Raga Gaurhee, Kabir, 11, 1:2 (P: 325). ਆਨੰਦਿ ਮਾਤੇ ਅਨਦਿਨੁ ਜਾਈ ॥ (ਜਾਂਦਾ/ਲੰਘਦਾ ਹੈ). Raga Gaurhee, Kabir, 27, 2:2 (P: 328). ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ (ਜਾਕੇ). Raga Soohee 5, 5, 1:2 (P: 737). ਸਹਜੇ ਮਾਤੇ ਅਨਦਿਨੁ ਜਾਈ ॥ (ਜਾਂਦਾ ਭਾਵ ਲੰਘਦਾ ਹੈ). Raga Maaroo 1, 8, 3:2 (P: 991). 4. ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥ (ਹਉਮੈ ਨਹੀਂ ਮਿਟਦੀ). Raga Sireeraag 3, Asatpadee 18, 8:1 (P: 65). ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥ (ਦੂਰ ਹੁੰਦੀ, ਲਹਿੰਦੀ). Raga Maajh 3, Asatpadee 32, 6:2 (P: 129). ਹਰਿ ਬੋਲਤ ਸਭ ਪਾਪ ਲਹਿ ਜਾਈ ॥ (ਦੂਰ ਹੁੰਦੇ, ਮੁਕ ਜਾਂਦੇ ਹਨ). Raga Gaurhee 4, 43, 1:2 (P: 165). ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ ॥ (ਤ੍ਰਿਪਤ ਹੋਣਾ, ਮਿਟਣਾ). Raga Malaar 1, Asatpadee 1, 3:2 (P: 1273). 5. ਸਭ ਕਿਛੁ ਦੀਆ ਭਲੀਆ ਜਾਈ ॥ Raga Maajh 5, 19, 2:2 (P: 100). ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ (ਥਾਂ ਸਿਰ). Raga Aaasaa 1, Vaar 24, Salok, 2, 2:1 (P: 475).
|
English Translation |
adj.f. same as ਜਾਇਆ.
|
Mahan Kosh Encyclopedia |
ਜਾਂਦਾ. “ਇਹ ਬਿਧਿ ਮਿਲਣ ਨ ਜਾਈ.” (ਸੋਰ ਅ: ਮਃ ੫) 2. ਜਾਯ (ਥਾਂ) ਦਾ ਬਹੁਵਚਨ. ਥਾਵਾਂ. “ਸਭ ਤਿਸੈ ਕੀਆ ਜਾਈ ਜੀਉ.” (ਮਾਝ ਮਃ ੫) 3. ਪੈਦਾ ਕੀਤੀ. ਜਣੀ। 4. ਬੇਟੀ. ਪੁਤ੍ਰੀ। 5. ਜ਼ਾਇਅ਼. ਵ੍ਯਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|