Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jal⒰. 1. ਪਾਣੀ। 2. ਜਲ ਵਾਲਾ ਭਾਗ ਭਾਵ ਸਮੁੰਦਰ। 3. ਹੰਝੂ (ਭਾਵ)। 4. ਸੜ। 5. ਪ੍ਰਭੂ ਹਰਿ, ਪੈਦਾ ਕਰਕੇ ਪ੍ਰਫੁਲਤ ਕਰਨ ਵਾਲੀ ਮੂਲ ਤਾਕਤ ਭਾਵ ਚੇਤੰਨ ਹਰੀ। 1. water. 2. ocean. 3. tears. 4. burn. 5. water viz., Lord, God. ਉਦਾਹਰਨਾ: 1. ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ Raga Sireeraag 1, 15, 3:1 (P: 19). 2. ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥ Raga Goojree 1, Asatpadee 2, 2:2 (P: 503). 3. ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥ Raga Vadhans 1, 3, 1:15 (P: 558). 4. ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥ Raga Maaroo 5, Vaar 2, Salok, 5, 2:1 (P: 1094). 5. ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਹੋਇ ॥ Raga Malaar 1, Vaar 11 Salok 3, 2:4 (P: 1283).
|
SGGS Gurmukhi-English Dictionary |
1. water. 2. ocean. 3. tears. 4. burn! 5. primal water i.e., God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਜਲ. “ਜਲੁ ਮਥੀਐ ਜਲੁ ਦੇਖੀਐ ਭਾਈ!” (ਸੋਰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|