Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Jalḋʰaaraa. 1. ਜਲ ਦੀ ਧਾਰਾ ਭਾਵ ਲਗਾਤਾਰ ਮੀਂਹ, ਭਾਵ ਹੈ ਸ੍ਵਾਂਤ ਬੂੰਦ। 2. ਰਾਗ ਮੇਘ ਦੇ ਅੱਠ ਪੁੱਤਰਾਂ ਵਿਚੋਂ ਇਕ, ਬਾਕੀ ਦੇ ਸੱਤ ਹਨ: ਉਦਾਹਰਨ: ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਸੰਕਰ ਤੇ ਸਿਆਮਾ॥ 1. rain drop. 2. one of the sons of Rag Megh. ਉਦਾਹਰਨਾ: 1. ਸਾਰਿੰਗ ਪ੍ਰੀਤਿ ਬਸੈ ਜਲਧਾਰਾ ॥ Raga Gaurhee 4, 41, 3:1 (P: 164). 2. ਜਬਲੀਧਰ ਨਟ ਅਉ ਜਲਧਾਰਾ ॥ Raagmaalaa, 1:56 (P: 1430).
|
| SGGS Gurmukhi-English Dictionary |
1. rain drop. 2. one of the sons of Raga Megh.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਨਾਮ/n. ਪਾਣੀ ਦੀ ਧਾਰਾ। 2. ਹਿਮ ਰੁੱਤ ਵਿੱਚ ਘੜੇ ਵਿੱਚ ਛੇਕ ਕਰਕੇ ਤਪੀਏ ਸਾਧੂ ਦੇ ਸਿਰ ਪੁਰ ਟਪਕਾਈਹੋਈ ਪਾਣੀ ਦੀ ਧਾਰਾ। 3. ਪਿਤਰਾਂ ਨਿਮਿੱਤ ਪਿੱਪਲ ਦੀ ਜੜ੍ਹ ਵਿੱਚ ਘੜੇ ਤੋਂ ਟਪਕਾਈਹੋਈ ਜਲ ਦੀ ਧਾਰਾ, ਜੋ ਹਿੰਦੂਮਤ ਅਨੁਸਾਰ ਪੁੰਨਕਰਮ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|