Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaran. ਸਹਾਰਦੇ ਹਨ। bear, tolerate. ਉਦਾਹਰਨ: ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥ Raga Saarang 5, 13, 3:2 (P: 1206).
|
SGGS Gurmukhi-English Dictionary |
[H. n.] Bruning, P. n. endurance
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜਰਨਾ) ਦੇਖੋ- ਜਰਣ. “ਜਰਹਿ ਨਹੀ ਉਰ ਜਰਹਿ ਕੁਚਾਰੇ.” (ਗੁਪ੍ਰਸੂ) ਮਨ ਵਿੱਚ ਸਹਾਰਦੇ ਨਹੀਂ, ਕੁਚਾਲੀ ਸੜਦੇ ਹਨ. “ਆਪਨ ਬਿਭਉ ਆਪ ਹੀ ਜਰਨਾ.” (ਬਿਲਾ ਮਃ ੫) 2. ਸੜਨਾ. ਜਲਨਾ. “ਆਜ ਉਚਿਤ ਨਹੀਂ ਜਰਨ ਤਿਹਾਰੋ.” (ਚਰਿਤ੍ਰ ੧੮੨) “ਪਰ ਸੰਪਤਿ ਕੋ ਦੇਖਤ ਜਰਨਾ। ਪਰਜਸ ਸੁਨਤ ਰਿਦੇ ਨਹਿ ਜਰਨਾ.” (ਗੁਪ੍ਰਸੂ) 3. ਜੜਨਾ. “ਤਵਾ ਸੁ ਜਰਕੈ ਤਾਸ ਪੈ.” (ਚਰਿਤ੍ਰ ੧੩੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|