Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ja-y-ḋév. ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁੱਤਰ, ਮੂਲ ਰੂਪ ਵਿਚ ਵੈਸ਼ਨਵ ਤੇ ਕ੍ਵਿਸ਼ਨ ਉਪਾਸ਼ਕ ਸੀ, ਤਤਵੇਤਾ ਸਾਧੂਆਂ ਦੀ ਸੰਗਤ ਕਾਰਨ ਪ੍ਰਭੂ ਭਗਤ ਹੋਇਆ, ਅਧਿਕ ਸਮਾਂ ਬੰਗਾਲ ਵਿਚ ਹੀ ਗੁਜਾਰਿਆ ਗੀਤ ਗੋਵਿੰਦ ਇਸ ਦੀ ਪ੍ਰਸਿੱਧ ਰਚਨਾ ਹੈ, ਇਸ ਦੇ ਦੋ ਸ਼ਬਦ ਰਾਗ ਗੂਜਰੀ ਤੇ ਮਾਰੂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਹੋਰ ਵੇਖੋ ‘ਜੈਦੇਵ’। son of Bhojdev, a resident of Kanauj whose supreme writing is Geet Gobind. ਉਦਾਹਰਨ: ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥ Sava-eeay of Guru Ramdas, Bal, 3:2 (P: 1405).
|
| SGGS Gurmukhi-English Dictionary |
son of Bhojdev, a resident of Kanauj whose supreme writing is Geet Gobind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਦੇਖੋ- ਜੈਦੇਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|