Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jan(u). 1. ਦਾਸ, ਸੇਵਕ। 2. ਪੁਰਖ, ਵਿਅਕਤੀ, ਮਨੁਖ। 3. ਮਾਨੋ, ਗੋਇਆ, ਸਮਝੋ, ਜਿਵੇ। 4. ਭਗਤ। 1. slaves, humble servants, devotees. 2. individual, person. 3. consider, think, as. 4. devotee, disciple. 1. ਉਦਾਹਰਨ: ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥ Raga Aaasaa 4, So-Purakh, 1, 2:5 (P: 11). ਉਦਾਹਰਨ: ਪ੍ਰਭੁ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥ Raga Sireeraag Ravidas, 1, 2:2 (P: 93). 2. ਉਦਾਹਰਨ: ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ Raga Aaasaa 1, So-Purakh, 2, 3:1 (P: 11). ਉਦਾਹਰਨ: ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ (ਗੁਰੂਪੁਰਖ). Raga Sorath 9, 3, 2:1 (P: 632). 3. ਉਦਾਹਰਨ: ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥ Raga Sireeraag, Bennee, 1, 1:2 (P: 93). 4. ਉਦਾਹਰਨ: ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥ Raga Gaurhee 5, 134, 3:2 (P: 208).

SGGS Gurmukhi-English Dictionary
[var.] From Jana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੇਵਕ. ਦਾਸ. ਦੇਖੋ- ਜਨ 6. “ਜਨੁ ਨਾਨਕ ਮੰਗੈ ਦਾਨੁ.” (ਵਾਰ ਰਾਮ ੨ ਮਃ ੫) 2. ਪੁਰਖ. ਮਨੁੱਖ. ਦੇਖੋ- ਜਨ 7. “ਸੰਤ ਸਰਨਿ ਜੋ ਜਨੁ ਪਰੈ.” (ਸੁਖਮਨੀ) 3. ਕ੍ਰਿ.ਵਿ. ਮਾਨੋ. ਜਾਣੀਓਂ. ਗੋਯਾ. “ਸ੍ਰੋਣਤ ਧਾਰ ਚਲੀ ਨਭ ਕੋ ਜਨੁ ਸੂਰ ਕੋ ਰਾਮ ਜਲਾਂਜੁਲਿ ਦੀਨੋ.” (ਚੰਡੀ ੧) “ਨਾਮ ਸੁਨਤ ਜਨੁ ਬਿਛੂਅ ਡਸਾਨਾ.” (ਰਾਮ ਮਃ ੫) 4. ਸੰ. ਜਨਮ. ਉਤਪੱਤਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits