Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṫʰraagan⒤. ਪੇਟ ਦੀ ਅਗਨੀ। fire of the vomb. ਉਦਾਹਰਨ: ਫਿਰੰਤ ਜੋਨਿ ਅਨੇਕ ਜਠਰਾਗਨਿ ਨਹ ਸਿਮਰੰਤ ਮਲੀਣ ਬੁਧੵੰ ॥ Salok Sehaskritee, Gur Arjan Dev, 16:3 (P: 1355).
|
SGGS Gurmukhi-English Dictionary |
through fire of the womb.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਠਰਾਨਲ) ਨਾਮ/n. ਪੇਟ ਦਾ ਅਗ੍ਨਿ. ਮੇਦੇ (ਭਾਵ- ਸ਼ਰੀਰ) ਦੀ ਉਹ ਗਰਮੀ (blood heat), ਜਿਸ ਨਾਲ ਭੋਜਨ ਪਚਦਾ ਅਤੇ ਦੇਹਰੂਪ ਕਲ ਚਲਦੀ ਹੈ. ਇਹ ਲਹੂ ਦੀ ਹਰਕਤ ਤੋਂ ਪੈਦਾ ਹੋਈ ਹਰਾਰਤ ਹੈ, ਜੋ ੯੮-੪ ਦਰਜੇ ਫਾਰਨਹਾਈਟ (Fahren-heit){944} ਥਰਮਾਮੀਟਰ (Thermometer) ਦੀ ਹੈ.{945}. Footnotes: {944} ਇਹ French scale of measuring temperature ਹੈ. ਬਰਫ ਜੰਮਣ ਦੀ ਹਰਾਰਤ ਨੂੰ ੩੨ ਨੰਬਰ ਦੀ ਮੰਨਕੇ ਪਾਣੀ ਉਬਲਣ ਦੀ ਗਰਮੀ ੨੧੨ ਦਰਜੇ ਮੰਨੀ ਹੈ. ਇਸ ਦੇ ਵਿਚਕਾਰਲੇ ਦਰਜੇ ਗਰਮੀ ਦੇ ਵੰਡ ਦਿੱਤੇ ਗਏ ਹਨ. ਇਸ ਦੇ ਮੁਕਾਬਲੇ ਅੰਗ੍ਰੇਜ਼ੀ Centigrade ਜ਼ੀਰੋ (ਸਿਫ਼ਰ) ਤੋਂ ੧੦੦ (0-100) ਹੈ, ਅਤੇ ਰੂਸੀ Reaumur ਜ਼ੀਰੋ ਤੋਂ ੮੦ (0-80) ਹੈ. {945} ਦੇਖੋ- ਥਰਮਾਮੀਟਰ.
Mahan Kosh data provided by Bhai Baljinder Singh (RaraSahib Wale);
See https://www.ik13.com
|
|