Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagaṯ(u). 1. ਸੰਸਾਰ, ਸ੍ਰਿਸ਼ਟੀ। 2. ਲੋਕਾਈ, ਲੋਕ। 1. world, universe. 2. people, mortals. 1. ਉਦਾਹਰਨ: ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ Japujee, Guru ʼnanak Dev, 38ਸ:2 (P: 8). 2. ਉਦਾਹਰਨ: ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ Raga Vadhans 4, Vaar 21, Salok, 3, 1:1 (P: 594). ਉਦਾਹਰਨ: ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ Salok 9, 40:1 (P: 1428).
|
Mahan Kosh Encyclopedia |
ਦੁਨੀਆਂ. ਸੰਸਾਰ. ਦੇਖੋ- ਜਗਤ. “ਨਿਜਕਰਿ ਦੇਖਿਓ ਜਗਤੁ ਮੈ, ਕੋ ਕਾਹੂ ਕੋ ਨਾਹਿ.” (ਸ: ਮਃ ੯) 2. ਲੋਕ. “ਜਗਤੁ ਭਿਖਾਰੀ ਫਿਰਤ ਹੈ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|