Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Jag. 1. ਜਗਤ, ਦੁਨੀਆਂ, ਸੰਸਾਰ। 2. ਯਗ, ਭੰਡਾਰਾ। 3. ਲੋਕ, ਲੋਕਾਈ। 4. ਯਕਸ਼, ਦੇਵਤਿਆਂ ਦੀ ਇਕ ਜਾਤੀ (ਇਹ ਅਰਥ ਕੇਵਲ ‘ਮਹਾਨਕੋਸ਼’ ਦੇ ਹਨ, ਬਾਕੀ ਸਭ ਇਥੇ ਵੀ ਅਰਥ ‘ਯਗ’ ਹੀ ਕਰਦੇ ਹਨ)। world, universe. 2. sacred feast. 2. people, masses. 4. semigods. ਉਦਾਹਰਨਾ: 1. ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥ Raga Sireeraag 4, 71, 4:4 (P: 42). ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥ Raga Goojree 5, Vaar 1, Salok, 5, 1:5 (P: 517). 2. ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥ Raga Maajh 1, Vaar 26, Salok, 1, 1:22 (P: 150). ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥ Raga Bihaagarhaa 5, Chhant 6, 4:1 (P: 546). 3. ਬਿਖੁ ਕਾ ਮਾਤਾ ਜਗ ਸਿਉ ਲੂਝੈ ॥ Raga Aaasaa 1, Asatpadee 5, 6:3 (P: 414). 4. ਕੋਟਿ ਜਗ ਜਾ ਕੈ ਦਰਬਾਰ ॥ Raga Bhairo, Kabir, Asatpadee 2, 6:1 (P: 1163). ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮਪਦੁ ਪੵਾਇਯਉ ॥ Sava-eeay of Guru Ramdas, Bal, 1:7 (P: 1405).
|
| SGGS Gurmukhi-English Dictionary |
1. world, universe. 2. people, masses, all, rank and file. 3. a sacred Hindu ceremony. 4. a category of demigods.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਰਈਅਤ) ਅ਼. [رعیت] ਰਈ਼ਯਤ. ਨਾਮ/n. ਪ੍ਰਜਾ. “ਰਈਅਤਿ ਬਸਨ ਨ ਦੇਹੀ.” (ਸੂਹੀ ਕਬੀਰ) “ਰਈਅਤਿ ਰਾਜੇ ਦੁਰਮਤਿ ਦੋਈ.” (ਮਾਰੂ ਸੋਲਹੇ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|