Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰéreeᴺ. ਛੇਕਾਂ/ਮੋਰੀਆਂ ਵਿਚ. ਉਦਾਹਰਨ: ਛੇਰੀਂ ਭਰਮੈ ਮੁਕਤਿ ਨ ਹੋਇ ॥ Raga Bilaaval 1, Thitee, 7:4 (P: 839).
|
SGGS Gurmukhi-English Dictionary |
from holes, i.e., from behind bars of a cage of (the bonds of Maya, vices etc.).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਛੇਰ (ਛਿਦ੍ਰੋਂ) ਮੇਂ. ਸੂਰਾਖ਼ਾਂ ਵਿੱਚ. “ਛੇਰੀਂ ਭਰਮੈ ਮੁਕਤਿ ਨ ਹੋਇ.” (ਬਿਲਾ ਮਃ ੧ ਥਿਤੀ) ਪਿੰਜਰੇ ਦੇ ਛਿਦ੍ਰਾਂ ਵਿੱਚ ਭ੍ਰਮਣ ਤੋਂ ਪੰਛੀ ਛੁਟਕਾਰਾ ਨਹੀਂ ਪਾਉਂਦਾ. ਭਾਵ- ਪਾਖੰਡਕਰਮਾਂ ਤੋਂ ਮੁਕਤਿ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|