Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Cʰʰaavnee. ਛਾਈ/ਫੈਲੀ, ਖਿਲਰੀ, ਵਿਆਪਕ. ਉਦਾਹਰਨ: ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥ Raga Malaar 5, 25, 2:1 (P: 1272).
|
| Punjabi Translation | |
n.f. dia.see ਛੌਣੀ cantonment.
|
| SGGS Gurmukhi-English Dictionary |
spread, pervading.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.f. dia.see ਛੌਣੀ cantonment.
|
| Mahan Kosh Encyclopedia | |
ਨਾਮ/n. ਛੱਪਰਾਂ ਦੀ ਕ਼ਤ਼ਾਰ. ਛੰਨਾਂ ਦੀ ਸ਼੍ਰੇਣੀ। 2. ਫ਼ੌਜ ਦੇ ਰਹਿਣ ਦੀ ਥਾਂ. ਪੁਰਾਣੇ ਸਮੇਂ ਫ਼ੌਜ ਲਈ ਛੱਪਰ ਛਾਏਜਾਂਦੇ ਸਨ, ਇਸ ਕਾਰਣ ਇਹ ਸੰਗ੍ਯਾ ਹੋਈ। 3. ਛਾਉਣ ਦਾ ਭਾਵ. ਵ੍ਯਾਪਕਤਾ. “ਘਟਿ ਘਟਿ ਲਾਲਨ ਛਾਵਨੀ ਨੀਕੀ.” (ਮਲਾ ਮਃ ੫ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|