Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaabaa. ਤਕੜੀ ਦਾ ਪਲਾ. ਉਦਾਹਰਨ: ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥ Raga Maaroo 1, 11, 3:1 (P: 992).
|
English Translation |
n.m.pl. pan of weighing scale; small basket.
|
Mahan Kosh Encyclopedia |
(ਛਾਬੜਾ) ਨਾਮ/n. ਤੱਕੜੀ (ਤਰਾਜ਼ੂ) ਦਾ ਪਲੜਾ. “ਜਿਹਬਾ ਡੰਡੀ ਇਹ ਘਟੁ ਛਾਬਾ.” (ਮਾਰੂ ਮਃ ੧) 2. ਟੋਕਰੀ. ਛੋਟਾ ਟੋਕਰਾ, ਜੋ ਬਹੁਤ ਡੂੰਘਾ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|