Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Cʰʰanharee. ਛੰਨ (ਗੁਪਤ) ਨੂੰ ਬਾਹਰ ਲਿਆਉਣ ਵਾਲੀ. ਉਦਾਹਰਨ: ਪਗ ਨੇਵਰ ਛਨਕ ਛਨਹਰੀ ॥ Raga Gond, Kabir, 8, 3:2 (P: 872).
|
| SGGS Gurmukhi-English Dictionary |
tinkling music.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਵਿ. ਛੰਨ (ਗੁਪਤ) ਨੂੰ ਹਰੀ (ਬਾਹਰ ਲਿਆਉਣ ਵਾਲੀ). “ਪਗ ਨੇਵਰ ਛਨਕ ਛਨਹਰੀ.” (ਗੌਡ ਕਬੀਰ) ਝਾਂਜਰ (ਨੂਪਰ) ਦੀ ਛਨਕ, ਕੁਟੀ ਵਿੱਚ ਲੁਕਕੇ ਬੈਠੇ ਯੋਗੀਆਂ ਨੂੰ ਬਾਹਰ ਲੈਆਉਂਦੀ ਹੈ। 2. ਛਣਕਾਰ ਕਰਨ ਵਾਲੀ. ਛਣਕਣ ਵਾਲੀ। 3. ਛਿਨਮਾਤ੍ਰ ਵਿੱਚ ਹਰਨੇ ਵਾਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|