Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chaᴺḋaa. ‘ਚੰਦਰਮਾ’ ਦਾ ਬਹੁ ਵਚਨ.
ਉਦਾਹਰਨ:
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ Raga Aaasaa 1, Vaar 1, Salok, 2, 2:1 (P: 463).

Punjabi Translation
n.m. same as ਚੰਦ subscription, contribution, collection, donation. n.m. masonary column to support the end of a beam.

SGGS Gurmukhi-English Dictionary
1. moon, moons. 2. 2nd part of name ‘Jai Chandaa’.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. same as ਚੰਦ subscription, contribution, collection, donation. n.m. masonary column to support the end of a beam.

Mahan Kosh Encyclopedia

ਨਾਮ/n. ਚੰਦ੍ਰ (ਚੰਦ੍ਰਮਾ) ਦਾ ਬਹੁਵਚਨ. “ਜੇ ਸਉ ਚੰਦਾ ਉਗਵਹਿ.” (ਵਾਰ ਆਸਾ) 2. ਰਜਾਈ ਦੇ ਉੱਪਰਲਾ ਵਸਤ੍ਰ, ਜਿਸ ਪੁਰ ਚੰਦ੍ਰਮਾ ਦੇ ਆਕਾਰ ਦੀ ਛਪਾਈ ਹੋਵੇ। 3. ਫ਼ਾ. [چنّدہ] ਉਗਰਾਹੀ। 4. ਕਿਸੇ ਸਭਾ ਅਥਵਾ- ਗ੍ਰੰਥ ਅਖ਼ਬਾਰ ਆਦਿ ਦਾ ਮਾਹਵਾਰੀ ਚੰਦਾ (subscription). 5. ਚੰਦ੍ਰ ਦੇ ਆਕਾਰ ਦਾ ਧਾਤੁ ਅਥਵਾ- ਕਾਗ਼ਜ਼ ਆਦਿ ਦਾ ਟੁਕੜਾ. “ਚੰਦਾ ਡੋਰ ਮੇ ਪਾਵਤਾ ਹੈ, ਤਾਂ ਗੁੱਡੀ ਨੂੰ ਜਾਇ ਪਹੁਚਤਾ ਹੈ.” (ਜਸਭਾਮ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits