Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaʼnḏan(u). 1. ਇਕ ਸੁਗੰਧਤ ਬ੍ਰਿਛ ਦੀ ਭਿੰਨੀ ਭਿੰਨੀ ਖੁਸ਼ਬੋਈ। 2. ਇਕ ਖੂਬਸੂਰਤ ਲਕੜੀ ਦਾ ਦਰੱਖਤ। 1. ਉਦਾਹਰਨ: ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥ Raga Sireeraag 1, 13, 4:1 (P: 19). 2. ਉਦਾਹਰਨ: ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥ Raga Bilaaval 4, Asatpadee 2, 2:1 (P: 834). ਉਦਾਹਰਨ: ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥ Raga Bhairo, Kabir, 5, 2:2 (P: 1158).
|
|