Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺgi-ā-ī-ā.. ਉਦਾਹਰਨ: ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ (ਸਾਬਾਸ਼, ਵਡਿਆਈ). Raga Goojree 1, 1, 3:1 (P: 489). ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥ (ਭਾਵ ਪ੍ਰਭੂ ਦੇ ਗੁਣ). Raga Maaroo 3, Vaar 17ਸ, 3, 2:3 (P: 1092).
|
|