Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Chugal. ਪਿੱਠ ਪਿਛੇ ਨਿੰਦਾ/ਬੁਰਾਈ ਕਰਨ ਵਾਲਾ. ਉਦਾਹਰਨ: ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਦੀ ਕਹਿਆ ਚੁਗਲ ਕਾ ॥ Raga Sireeraag 4, Vaar 6:4 (P: 84).
|
| Punjabi Translation | |
n.m. backbiter, tale-bearer, tell-tale, tattler; owl, screeching owl; also ਚੁਗਲ.
|
| SGGS Gurmukhi-English Dictionary |
back-biter, gossiper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. backbiter, tale-bearer, tell-tale, tattler; owl, screeching owl; also ਚੁਗਲ.
|
| Mahan Kosh Encyclopedia | |
ਨਾਮ/n. ਉੱਲੂ. ਚਕੋਤਰੀ. ਦੇਖੋ- ਚੁਗਦ 1. ਇਸ ਦਾ ਨਾਮ ਚੋਰਾਂ ਨੇ ਚੁਗਲ ਇਸ ਲਈ ਰੱਖਿਆ ਹੈ ਕਿ ਰਾਤ ਨੂੰ ਇਹ ਪ੍ਰਾਣੀਆਂ ਨੂੰ ਦੇਖਕੇ ਸ਼ੋਰ ਮਚਾਦਿੰਦਾ ਹੈ, ਜਿਸ ਤੋਂ ਲੋਕ ਸਾਵਧਾਨ ਹੋਜਾਂਦੇ ਹਨ। 2. ਫ਼ਾ. [چُغل] ਚੁਗ਼ਲ. ਪਿੱਠ ਪਿੱਛੇ ਬੁਰਾਈ ਕਰਨ ਵਾਲਾ. “ਨ ਸੁਣਈ ਕਹਿਆ ਚੁਗਲ ਕਾ.” (ਮਃ ੪ ਵਾਰ ਸ੍ਰੀ) ਜੈਸੇ ਬੇਸ਼ਕੀਮਤੀ ਕੋ ਮੂਸਾ ਥਾਨ ਕਾਟਜਾਤ ਵਾਯਸ ਵਿਟਾਰਜਾਤ ਕਲਸ਼ ਕੇ ਨੀਰ ਕੋ, ਸਾਂਪ ਡਸਜਾਤ ਵਿਖ ਰੋਮ ਰੋਮ ਫੇਲਜਾਤ ਕੁੱਤਾ ਕਾਟਖਾਤ ਰਾਹਚਲਤ ਫਕੀਰ ਕੋ, ਕਹੈ “ਹਰਿਕੇਸ਼” ਜੈਸੇ ਬਿੱਛੂ ਡੰਕ ਮਾਰਜਾਤ ਕਛੂ ਨ ਬਸਾਤ ਭਯੇ ਵ੍ਯਾਕੁਲ ਸ਼ਰੀਰ ਕੋ, ਤੈਸੇ ਹੀ ਚੁਗਲ ਹੱਕ ਨਾਹਕ ਬਿਰਾਨੋ ਕਾਮ ਦੇਤ ਹੈ ਬਿਗਾਰ ਕੈ ਨ ਡਰ ਰਘੁਬੀਰ ਕੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|