Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chīṯ(i). 1. ਚਿਤ/ਮਨ ਵਿਚ। 2. ਯਾਦ ਵਿਚ। 1. ਉਦਾਹਰਨ: ਚੰਦਨੁ ਚੀਤਿ ਵਸਿਆ ਮੰਦਰੁ ਦਸਵਾ ਦੁਆਰੁ ॥ Raga Sireeraag 1, Asatpadee 2, 5:2 (P: 54). 2. ਉਦਾਹਰਨ: ਓਹ ਬੇਲਾ ਕਛੁ ਚੀਤਿ ਨ ਆਵੈ ॥ Raga Gaurhee 5, 78, 1:1 (P: 178). ਉਦਾਹਰਨ: ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥ (ਯਾਦ ਆਵੇ). Raga Aaasaa 5, 49, 1:1 (P: 383). ਉਦਾਹਰਨ: ਜਉ ਮੈ ਅਪੁਨਾ ਸਾਹਿਬੁ ਚੀਤਿ ॥ (ਯਾਦ ਕੀਤਾ). Raga Aaasaa 5, 80, 2:1 (P: 390).
|
SGGS Gurmukhi-English Dictionary |
[Var.] From Citta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਚਿੱਤ ਵਿੱਚ. “ਚੀਤਿ ਚਿਤਵਉ ਮਿਟੁ ਅੰਧਾਰੇ.” (ਬਿਲਾ ਛੰਤ ਮਃ ੫) 2. ਚਿੱਤ ਕਰਕੇ. ਦਿਲੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|