| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Chiṫva-u. ਸੋਚਦਾ ਹਾਂ, ਧਿਆਨ ਧਰਦਾ ਹਾਂ, ਚਿੰਤਨ ਕਰਦਾ ਹਾਂ; ਲੋਚਦਾ ਹਾਂ. ਉਦਾਹਰਨ:
 ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥ (ਯਾਦ ਕਰਦੀ ਹਾਂ). Raga Gaurhee 5, 121, 1:2 (P: 204).
 ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ ॥ (ਚਿੰਤਨ ਕਰਦਾ ਹਾਂ). Raga Gaurhee 5, 159, 1:1 (P: 214).
 ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥ (ਸੋਚਦਾ ਹੈ). Raga Goojree 5, Vaar 6, Salok, 5, 1:1 (P: 519).
 ਚਿਤਵਉ ਵਾ ਅਉਸਰ ਮਨ ਮਾਹਿ ॥ (ਲੋਚਦਾ ਹਾਂ). Raga Saarang 5, 95, 1:1 (P: 1222).
 ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥ (ਸੋਚਦਾ ਹਾਂ). Salok, Kabir, 219:1 (P: 1376).
 | 
 
 | SGGS Gurmukhi-English Dictionary |  | think about, remember, yearn for, desire for. by remembering. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਚਿਤਵਨ ਕਰੋ. ਧ੍ਯਾਨ ਕਰੋ. “ਚਿਤਿ ਚਿਤਵਉ ਚਰਣਾਰਬਿੰਦ.” (ਬਾਵਨ) 2. ਚਿਤਵਉਂ. ਚਿੰਤਨ ਕਰਦਾ ਹਾਂ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |