Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chānaṇ(i).. ਉਦਾਹਰਨ: ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ (ਪ੍ਰਕਾਸ਼ ਨਾਲ). Raga Dhanaasaree 1, Sohlay, 3, 3:2 (P: 13). ਉਦਾਹਰਨ: ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥ (ਰੋਸ਼ਨੀ). Raga Maajh 1, Vaar 12, Salok, 1, 1:5 (P: 143).
|
Mahan Kosh Encyclopedia |
ਪ੍ਰਕਾਸ਼ ਕਰਕੇ. ਰੌਸ਼ਨੀ ਨਾਲ “ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ.” (ਸੋਹਿਲਾ){847}. Footnotes: {847} ਦੇਖੋ- ਕਠੋਪਨਿਸ਼ਦ ੨-੧੫.
Mahan Kosh data provided by Bhai Baljinder Singh (RaraSahib Wale);
See https://www.ik13.com
|
|