| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Chaakʰæ. ਉਦਾਹਰਨ:
 ਹਰਿ ਰਸੁ ਨ ਚਾਖੈ ਫੀਕਾ ਆਲਾਇ ॥ Raga Gaurhee 3, 23, 2:2 (P: 158).
 ਸਬਦੁ ਚਾਖੈ ਸਾਚਾ ਸਾਦੁ ਪਾਏ ॥ Raga Aaasaa 3, 43, 2:1 (P: 362).
 | 
 
 | SGGS Gurmukhi-English Dictionary |  | tastes. by tasting. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਚਖਦਾ ਹੈ. ਚਸ਼ਣ ਕਰਦਾ ਹੈ. ਰਸਨਾ ਨਾਲ ਸੁਆਦ ਲੈਂਦਾ ਹੈ. ਦੇਖੋ- ਚਸ। 2. ਚਕ੍ਸ਼ੁ (ਨੇਤ੍ਰ) ਦ੍ਵਾਰਾ ਅਨੁਭਵ ਕਰਦਾ ਹੈ. ਦੇਖਦਾ ਹੈ. “ਸਬਦੁ ਦੀਪਕੁ ਵਰਤੈ ਤਿਹੁ ਲੋਇ। ਜੋ ਚਾਖੈ ਸੋ ਨਿਰਮਲੁ ਹੋਇ.” (ਧਨਾ ਮਃ ੩). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |