Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Charan. ਪੈਰ.
ਉਦਾਹਰਨ:
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰੁ ਚਰਨ ਗਹੇ ॥ Raga Sireeraag 5, 76, 2:3 (P: 44).
ਚਰਨ ਚਲਉ ਮਾਰਗਿ ਗੋਵਿੰਦ ॥ (ਪੈਰਾਂ ਨਾਲ). Raga Gaurhee 5, Sukhmanee 14, 2:7 (P: 281).

SGGS Gurmukhi-English Dictionary
[Var.] Of Carana
SGGS Gurmukhi-English Data provided by Harjinder Singh Gill, Santa Monica, CA, USA.

English Translation
n.m. foot; feet; a foot of line or verse.

Mahan Kosh Encyclopedia

ਦੇਖੋ- ਚਰਣ। 2. ਚਰਣਾਂ. ਚੁਗਣਾ. “ਉਠਕੈ ਚਰਨ ਲਗੇ ਪੁਨ ਸਾਰੇ.” (ਨਾਪ੍ਰ) 3. ਆਚਰਣ. ਆਚਾਰ. “ਸੰਤ ਚਰਨ ਚਰਨ ਮਨ ਲਾਈਐ.” (ਬਿਲਾ ਮਃ ੫) ਸਾਧੁ ਦੇ ਚਰਨ (ਪੈਰ) ਅਤੇ ਸਾਧੁ ਦੇ ਆਚਾਰ ਵਿੱਚ ਮਨ ਲਾਈਐ। 4. ਚੜ੍ਹਨਾ. ਸਵਾਰ ਹੋਣਾ. “ਸ੍ਰੀ ਹਰਿਗੋਬਿੰਦ ਆਪ ਚਰਨ ਕੋ। ਰਖਵਾਯੋ ਕਰ ਸੁਸ਼੍ਟੁ ਵਰਨ ਕੋ.” (ਗੁਪ੍ਰਸੂ) ਘੋੜਾ ਆਪਣੇ ਚੜ੍ਹਨ ਲਈ ਰਖਵਾਇਆ. “ਤੀਰਥ ਚਰਨ ਵਾਰੀ ਹੰਸ ਪੈ ਚਰਨ ਵਾਰੀ ਪਾਵਨ ਚਰਨ ਵਾਰੀ ਬੰਦਨਾ ਹਮਾਰੀ ਹੈ.” (ਵਾਲਮੀਕ ਰਾ: ਭਾਈ ਸੰਤੋਖ ਸਿੰਘ ਕ੍ਰਿਤ) 5. ਜਹਾਂਗੀਰ ਵੇਲੇ ਰੁਪਯੇ ਦੇ ਚੌਥੇ ਹਿੱਸੇ ਦਾ ਸਿੱਕਾ. ਉਸ ਸਮੇ ਦੀ ਚੁਆਂਨੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits