Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰuᴺgʰroo. ਛੋਟੀ ਘੰਟੀ, ਮੰਜੀਰ. ਉਦਾਹਰਨ: ਘੁੰਘਰੂ ਵਾਜੈ ਜੇ ਮਨੁ ਲਾਗੈ ॥ Raga Aaasaa 1, 25, 1:1 (P: 356).
|
Mahan Kosh Encyclopedia |
ਨਾਮ/n. ਛੋਟਾ ਘੰਟਾ. ਮੰਜੀਰ. “ਘੁੰਘਰੂ ਵਾਜੈ ਜੇ ਮਨੁ ਲਾਗੈ.” (ਆਸਾ ਮਃ ੧) ਜੈਸੇ ਲੈ ਤਾਰ ਨਾਲ ਨ੍ਰਿੱਤ ਸਮੇਂ ਘੁੰਘਰੂ ਵਜਦਾ ਹੈ, ਜੇ ਇਸੇ ਤਰਾਂ ਮਨ ਭੀ ਲਗਜਾਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|