Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖar(u). 1. ਗ੍ਰਿਹ, ਨਿਵਾਸ ਸਥਾਨ। 2. ਸਰੀਰ। 3. ਸਰੂਪ। 4. ਹਿਰਦਾ, ਦਿਲ। 5. ਪ੍ਰਭੂ ਦੀ ਹਜ਼ੂਰੀ (ਭਾਵ)। 6. ਅਵਸਥਾ, ਹਾਲਤ। 7. ਘਰਦਰ ਦਾ ਸੰਖੇਪ, ਭਾਵ ਦਰ। 8. ਗ੍ਰਿਹਸਤ। 9. ਹਰੀ ਦਾ ਵਾਸਾ। 1. ਉਦਾਹਰਨ: ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੈ ॥ Japujee, Guru ʼnanak Dev, 27:1 (P: 6). ਉਦਾਹਰਨ: ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥ Raga Raamkalee 5, Vaar 18:4 (P: 965). 2. ਉਦਾਹਰਨ: ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ Raga Sireeraag 1, 12, 2:2 (P: 18). 3. ਉਦਾਹਰਨ: ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥ Raga Gaurhee 1, 2, 1:1 (P: 151). 4. ਉਦਾਹਰਨ: ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥ Raga Gaurhee 1, 9, 4:2 (P: 153). 5. ਉਦਾਹਰਨ: ਗੁਰ ਤੇ ਵਾਟ ਮਹਲੁ ਘਰੁ ਪਾਏ ॥ Raga Aaasaa 1, Asatpadee 5, 3:3 (P: 414). ਉਦਾਹਰਨ: ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ ॥ Raga Aaasaa 3, Asatpadee 26, 2:2 (P: 424). ਉਦਾਹਰਨ: ਘਰੈ ਅੰਦਰਿ ਕੋ ਘਰੁ ਪਾਏ ॥ Raga Maaroo 3, Solhaa, 24, 10:1 (P: 1068). 6. ਉਦਾਹਰਨ: ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ Raga Dhanaasaree, 1, Asatpadee 2, 1:1 (P: 686). 7. ਉਦਾਹਰਨ: ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ Raga Raamkalee 5, 48, 1:1 (P: 898). 8. ਉਦਾਹਰਨ: ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥ Raga Maaroo 1, Asatpadee 7, 1:1 (P: 1012). 9. ਉਦਾਹਰਨ: ਘਰ ਮਹਿ ਘਰੁ ਜੋ ਦੇਖਿ ਦਿਖਾਵੈ ॥ Raga Basant 1, 4, 5:1 (P: 1189). ਉਦਾਹਰਨ: ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ Raga Malaar 1, Vaar 27ਸ, 1, 1:1 (P: 1290).
|
SGGS Gurmukhi-English Dictionary |
[Var.] From Ghara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਘਰ. “ਘਰੁ ਲਸਕਰੁ ਸਭੁ ਤੇਰਾ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|