Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖaṇī.. ਉਦਾਹਰਨ: ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ ॥ (ਬਹੁਤ). Raga Sireeraag 1, Asatpadee 12, 3:2 (P: 61). ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥ (ਬਹੁਤੀਆਂ). Raga Sireeraag 1, Asatpadee 14, 4:2 (P: 62). ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥ (ਬਹੁਤ ਸਾਰੀ ਸ੍ਰਿਸ਼ਟੀ). Raga Gaurhee 4, 43, 1:2 (P: 165). ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨ ॥ (ਸੰਘਣੀ). Raga Basant 1, 1, 2:2 (P: 1168).
|
English Translation |
adj.f. much, abundant.
|
Mahan Kosh Encyclopedia |
ਸਿੰਧੀ. ਵਿ. ਬਹੁਤੀ। 2. ਸੰਘਣੀ. ਗਾੜ੍ਹੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|