Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garaahaj⒤. ਗ੍ਰਹਿਣ ਕਰਨਾ, ਧਾਰਨ ਕੀਤਾ, ਅਪਣਾ ਲਿਆ. ਉਦਾਹਰਨ: ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ ॥ Sava-eeay of Guru Angad Dev, 6:5 (P: 1392).
|
SGGS Gurmukhi-English Dictionary |
achievement.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗ੍ਰਾਹਜ, ਗ੍ਰਾਹਜੁ) ਸੰ. ਗ੍ਰਾਹ੍ਯ. ਵਿ. ਲੈਣ ਯੋਗ੍ਯ. ਗ੍ਰਹਣ ਕਰਨ ਲਾਇਕ. “ਏਕ ਮਹਲਿ ਤੂੰ ਸਭ ਕਿਛੁ ਗ੍ਰਾਹਜ.” (ਗਉ ਮਃ ੫) “ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ.” (ਬਿਲਾ ਮਃ ੫) “ਸਤਿ ਸੰਤੋਖੁ ਗ੍ਰਾਹਜਿ ਲਯੌ.” (ਸਵੈਯੇ ਮਃ ੨ ਕੇ) 2. ਅੰਗੀਕਾਰ ਕਰਨ ਯੋਗ੍ਯ। 3. ਜਾਣਨ ਲਾਇਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|