Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gokal. ਮਥਰਾ ਦੇ ਦਖਣ ਵੱਲ ਜਮਨਾ ਦੇ ਕੰਢੇ ਵਸਦਾ ਇਕ ਨਗਰ ਜਿਥੇ ਕ੍ਰਿਸ਼ਨ ਜੀ ਗਊਆਂ ਚਾਰਦੇ ਰਹੇ.
ਉਦਾਹਰਨ:
ਸੰਤਾ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥ Raga Todee, Naamdev, 3, 4:1 (P: 718).

SGGS Gurmukhi-English Dictionary
a town near the bank of Yamuna river.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਗੋਕੁਲ) ਸੰ. ਨਾਮ/n. ਗਾਈਆਂ ਦਾ ਕੁਲ. ਗੋਵੰਸ਼। 2. ਗਾਈਆਂ ਦਾ ਵੱਗ। 3. ਮਥੁਰਾ ਦੇ ਦੱਖਣ ਪਾਸੇ ਜਮੁਨਾ ਦੇ ਕਿਨਾਰੇ ਇੱਕ ਪਿੰਡ, ਜਿੱਥੇ ਗੋਪਰਾਜ ਨੰਦ ਰਹਿੰਦਾ ਸੀ, ਕ੍ਰਿਸ਼ਨ ਜੀ ਇੱਥੇ ਗਊਆਂ ਚਾਰਦੇ ਰਹੇ ਹਨ. ਹੁਣ ਇਸ ਦਾ ਨਾਉਂ ਬਹੁਤ ਲੋਕ “ਮਹਾਬਲ” ਸਦਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits