Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Géree. ਗੇਰੂ ਰੰਗ ਦੇ. ਉਦਾਹਰਨ: ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ Raga Parbhaatee 5, Asatpadee 2, 4:1 (P: 1348).
|
English Translation |
n.f. red ochre, reddle, ruddle, raddle, red brick powder, burnt sienna.
|
Mahan Kosh Encyclopedia |
(ਗੇਰੂ) ਸੰ. ਗੈਰਿਕ. ਨਾਮ/n. ਗਿਰਿ (ਪਰਬਤ) ਦੀ ਲਾਲ ਮਿੱਟੀ. “ਗੇਰੀ ਕੇ ਬਸਤ੍ਰਾ.” (ਪ੍ਰਭਾ ਅ: ਮਃ ੫) “ਘੋਲੀ ਗੇਰੂ ਰੰਗ ਚੜਾਇਆ.” (ਮਾਰੂ ਅ: ਮਃ ੧) ਹਿੰਦੁਸਤਾਨ ਦੇ ਸਾਧੂ ਗੇਰੂ ਦੇ ਰੰਗ ਨਾਲ ਰੰਗੇ ਵਸਤ੍ਰ ਪਹਿਰਦੇ ਹਨ, ਜੋ ਤ੍ਯਾਗ ਦਾ ਚਿੰਨ੍ਹ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|