Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guraahaa. ਗੁਰੂ ਨਾਲ ਮਿਲ ਕੇ. ਉਦਾਹਰਨ: ਮਿਲਿ ਸਤਸੰਗਤਿ ਸੰਗਿ ਗੁਰਾਹਾ ॥ Raga Jaitsaree 4, 11, 1:1 (P: 699).
|
Mahan Kosh Encyclopedia |
(ਗੁਰਾਣਾ) ਵਿ. ਗੁਰੁ ਨਾਲ ਸੰਬੰਧਿਤ. ਗੁਰੂ ਦਾ. ਸਤਿਗੁਰੂ ਦੀ. “ਮਿਲ ਸਤਸੰਗਤਿ ਸੰਗ ਗੁਰਾਹਾ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|