Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
ਦੇਖੋ- ਗੁਰਦਿੱਤਾ ਬਾਬਾ। 2. ਗੁਰੂ ਅਰਜਨ ਸਾਹਿਬ ਦਾ ਇੱਕ ਆਤਮ ਗ੍ਯਾਨੀ ਸਿਖ। 3. ਬਾਬਾ ਫੂਲ ਦੇ ਸੁਪੁਤ੍ਰ ਤਿਲੋਕ ਸਿੰਘ ਦਾ ਬੇਟਾ, ਜੋ ਨਾਭਾਵੰਸ਼ ਦਾ ਵਡੇਰਾ ਹੋਇਆ ਹੈ. ਗੁਰਦਿੱਤੇ ਦਾ ਦੇਹਾਂਤ ਸਨ ੧੭੫੪ ਵਿੱਚ ਹੋਇਆ. ਦੇਖੋ- ਫੂਲਵੰਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|