Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gubārā. 1. ਹਨੇਰਾ। 2. (ਅਗਿਆਨਤਾ ਦੇ) ਹਨੇਰੇ ਵਾਲਾ ਭਾਵ ਅਗਿਆਨੀ, ਮੂੜ੍ਹ।
ਉਦਾਹਰਨਾ:
1. ਬਾਝੁ ਗੁਰੂ ਹੈ ਅੰਧ ਗੁਬਾਰਾ ॥ (ਹਨੇਰਾ). Raga Maajh 3, Asatpadee 12, 5:1 (P: 116).
ਉਦਾਹਰਨ:
ਬਾਝੁ ਗੁਰੂ ਗੁਬਾਰਾ ॥ (ਹਨੇਰਾ, ਅਗਿਆਨਤਾ ਦਾ). Raga Maaroo 5, 17, 2:5 (P: 1004).
2. ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥ Raga Sorath 3, 4, 3:3 (P: 601).

English Translation
n.m. balloon.

Mahan Kosh Encyclopedia

ਦੇਖੋ- ਗੁਬਾਰ। 2. ਅੰਧਕਾਰ. “ਬਾਝੁ ਗੁਰੂ ਗੁਬਾਰਾ.” (ਸੋਰ ਮਃ ੩) 2. ਚੌੜੇ ਮੂੰਹ ਵਾਲੀ ਅਤੇ ਲੰਬਾਈ ਵਿੱਚ ਬਹੁਤ ਛੋਟੀ ਤੋਪ. ਗੁਬਾਰਾ ਫਟਵੇਂ ਗੋਲੇ ਫੈਂਕਣ ਵਾਸਤੇ ਵਰਤਿਆਜਾਂਦਾ ਹੈ। 4. ਨੇਤ੍ਰਾਂ ਨੂੰ ਗਰਦ ਤੋਂ ਬਚਾਉਣ ਵਾਲਾ ਚਸ਼ਮਾ। 5. ਆਕਾਸ਼ ਵਿੱਚ ਉਡਣ ਵਾਲਾ ਥੈਲਾ. ਬੈਲੂਨ। 6. ਵਿ. ਗੁਬਾਰ (ਅਗ੍ਯਾਨ) ਵਾਲਾ. ਅਗ੍ਯਾਨੀ. “ਮਨਮੁਖ ਮੁਗਧ ਗੁਬਾਰਾ.” (ਸੋਰ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits