Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Guṇvaᴺṫaa. ਉਦਾਹਰਨ: ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ ॥ Raga Gaurhee 4, 49, 2:2 (P: 167). ਤੂ ਪਿਰੁ ਗੁਣਵੰਤਾ ਹਉ ਅਉਗਣਿਆਰਾ ॥ Raga Vadhans 4, 2, 5:1 (P: 561).
|
| SGGS Gurmukhi-English Dictionary |
treasure of virtues.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਗੁਣਵਾਨ, ਗੁਣਵੰਤ, ਗੁਣਵੰਤੜਾ, ਗੁਣਵੰਤੜੀ, ਗੁਣਵੰਤੀ) ਵਿ. ਗੁਣ ਵਾਲਾ. ਗੁਣਵਤੀ. “ਗੁਣਵੰਤੀ ਸਹੁ ਰਾਵਿਆ.” (ਵਡ ਮਃ ੧) “ਗੁਣਵੰਤਾ ਹਰਿ ਹਰਿ ਦਇਆਲੁ.” (ਗਉ ਮਃ ੪) “ਗੁਣਵੰਤ ਨਾਹ ਦਇਆਲੁ ਬਾਲਾ.” (ਗਉ ਛੰਤ ਮਃ ੫) ਗੁਰੂ ਅਰਜਨਦੇਵ ਨੇ “ਗੁਣਵੰਤੀ” ਸਿਰਲੇਖ ਹੇਠ ਸੂਹੀ ਰਾਗ ਵਿੱਚ ਇੱਕ ਸ਼ਬਦ- “ਜੋ ਦੀਸੈ ਗੁਰਸਿਖੜਾ”- ਲਿਖਕੇ ਸੁਭਗੁਣਾਂ ਦੀ ਅਮੋਲਕ ਸਿਖ੍ਯਾ ਦਿੱਤੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|