| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Girambaaree. ਵੱਡੇ ਭਾਰ ਵਾਲੀ, ਬਹੁਤ ਮਾਲ ਦੌਲਤ ਨਾਲ ਭਰਪੂਰ. ਉਦਾਹਰਨ:
 ਗਿਰੰਬਾਰੀ ਵਡ ਸਾਹਿਬੀ ਸਭੁ ਨਾਨਕ ਸੁਪਨੁ ਥੀਆ ॥ Raga Sireeraag 5, 72, 4:2 (P: 42).
 | 
 
 | SGGS Gurmukhi-English Dictionary |  | heavy, rich, great. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਗਿਰਿ (ਪਹਾੜ) ਅਤੇ ਬਾਰਿ (ਜਲ). ਥਲ ਅਤੇ ਜਲ. “ਗਿਰੰਬਾਰੀ ਵਡ ਸਾਹਿਬੀ.” (ਸ੍ਰੀ ਮਃ ੫) ਸਮੁੰਦਰ ਸਮੇਤ ਸਾਰੀ ਪ੍ਰਿਥਿਵੀ ਦੀ ਹੁਕੂਮਤ। 2. ਫ਼ਾ. [گِرِیوارہ] ਗਿਰੀਵਾਰਾ. ਹਾਰ. ਮਾਲਾ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |