Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gir(i). 1. ਪਹਾੜ। 2. ਡਿਗਣਾ। ਉਦਾਹਰਨਾ: 1. ਕਈ ਜਨਮੁ ਸੈਲ ਗਿਰਿ ਕਰਿਆ ॥ Raga Gaurhee 5, 72, 2:1 (P: 176). 2. ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕ ॥ Salok, Kabir, 194:2 (P: 1374). ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥ Raga Gaurhee 5, 162, 1:2 (P: 215).
|
SGGS Gurmukhi-English Dictionary |
[Sk. N.] Mountain
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਪਰਬਤ. ਪਹਾੜ. “ਗਿਰਿ ਬਸੁਧਾ ਜਲ ਪਵਨ ਜਾਇਗੋ.” (ਸਾਰ ਮਃ ੫) 2. ਦਸਨਾਮੀ ਸੰਨ੍ਯਾਸੀਆਂ ਵਿੱਚੋਂ ਇੱਕ ਫਿਰਕਾ, ਜਿਸ ਦੇ ਨਾਉਂ ਅੰਤ “ਗਿਰਿ” ਸ਼ਬਦ ਹੁੰਦਾ ਹੈ. ਦੇਖੋ- ਦਸਨਾਮ ਸੰਨ੍ਯਾਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|