Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gāvī-ai.. ਉਦਾਹਰਨ: ਨਾਨਕ ਗਾਵੀਐ ਗੁਣੀ ਨਿਧਾਨੁ ॥ (ਜਪੁ ਕਰੀਏ, ਗੁਣ ਗਾਇਣ ਕਰੀਏ). Japujee, Guru Nanak Dev, 5:4 (P: 2). ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥ (ਗਾਇਨ ਕਰੀਏ). Raga Aaasaa 5, Chhant 12, 1:4 (P: 460). ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥ (ਜਪੀਏ). Raga Dhanaasaree 5, Chhant 1, 1:1 (P: 691).
|
Mahan Kosh Encyclopedia |
(ਗਾਵੀਏ) ਗਾਇਨ ਕਰੀਏ. ਗਾਈਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|