Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Gavaṇ⒰. ਜਾਣਾ। going, transmigration. ਉਦਾਹਰਨ: ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ. Raga Vadhans 1, Alaahnneeaan 3, 3:1 (P: 580).
|
| SGGS Gurmukhi-English Dictionary |
going, transmigration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਗਵਣ, ਗਵਨ, ਗਵਨੁ) ਦੇਖੋ- ਗਮਨ “ਸੰਗ ਨ ਸਾਥੀ ਗਵਨੁ ਇਕੇਲਾ.” (ਸੂਹੀ ਰਵਿਦਾਸ) 2. ਆਵਾਗਮਨ. “ਫਾਹੇ ਕਾਟੇ ਮਿਟੇ ਗਵਨ.” (ਬਾਵਨ) 3. ਇਸ੍ਤ੍ਰੀਗਮਨ. ਮੈਥੁਨ. ਸੰਭੋਗ. “ਤਿਹ ਸਾਥ ਗਵਨ ਕੈਸੇ ਕਰ ਕਰਿਯੈ?” (ਚਰਿਤ੍ਰ ੩੧) 4. ਸੰ. ਗੌਣ. ਵਿ. ਜੋ ਮੁੱਖ ਨਹੀਂ. ਸਾਮਾਨ੍ਯ. “ਮੁੱਖ ਕਰਕੇ ਨਹੀਂ ਗਾਏ, ਗਵਨ ਕਰਕੇ ਗਾਏ ਹੈਨ.” (ਜਸਭਾਮ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|