Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gale. 1. ਸੜ/ਨਾਸ ਹੋ ਗਏ। 2. ਗਲੇ ਗੀਚੀ। 1. destroyed, consumed. 2. neck, bosom. ਉਦਾਹਰਨਾ: 1. ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥ Raga Gaurhee 5, Sukhmanee 12 Salok:2 (P: 278). ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥ Salok, Kabir, 156:2 (P: 1372). 2. ਲਾਗੁ ਗਲੇ ਸੁਨੁ ਬਿਨਤੀ ਮੇਰੀ ॥ (ਭਾਵ ਛਾਤੀ). Raga Aaasaa, Kabir, 35, 1:1 (P: 484). ਵਾ ਕੇ ਗਲੇ ਜਮ ਕਾ ਹੈ ਫਾਸ ॥ Raga Bhairo, Naamdev, 8, 3:4 (P: 1165).
|
SGGS Gurmukhi-English Dictionary |
[Var.] From Gala.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਗਲਗਏ. ਤ੍ਰੱਕੇ. ਸੜੇ. “ਹੰਕਾਰੀਆ ਨਾਨਕ ਗਰਬਿ ਗਲੇ.” (ਸੁਖਮਨੀ) 2. ਨਿਗਲੇ. ਗਿਲੇ. “ਮਾਨ ਮੁਨੀ ਮੁਨਿਵਰ ਗਲੇ.” (ਸ. ਕਬੀਰ) 3. ਗਲ ਨਾਲ. ਕੰਠ ਸੇ. “ਲਾਗੁ ਗਲੇ, ਸੁਨੁ ਬਿਨਤੀ ਮੇਰੀ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|