| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Garal. ਜੋ ਜੀਵਨ ਨੂੰ ਨਿਗਲ ਜਾਏ, ਜ਼ਹਿਰ। pioson. ਉਦਾਹਰਨ:
 ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ ॥ Sava-eeay of Guru Angad Dev, 7:2 (P: 1392).
 | 
 
 | SGGS Gurmukhi-English Dictionary |  | poison. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਨਾਮ/n. ਜੋ ਜੀਵਨ ਨੂੰ ਗਰ (ਨਿਗਲ) ਜਾਵੇ. ਜ਼ਹਿਰ, ਵਿਸ਼. “ਗਰਲ ਨਾਸੁ ਤਨਿ ਨਠਯੋ, ਅਮਿਉ ਅੰਤਰਗਤਿ ਪੀਓ.” (ਸਵੈਯੇ ਮਃ ੨ ਕੇ) ਨਾਸ਼ ਕਰਨ ਵਾਲਾ ਵਿਸ਼ (ਅਰਥਾਤ- ਵਿਸ਼ਯ ਵਿਸ਼), ਆਪ ਦੇ ਤਨ ਤੋਂ ਨਿਕਲ ਗਿਆ ਹੈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |