| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ga-ya-u. 1. ਚਲਾ ਗਿਆ, ਮਿਟ ਗਿਆ। 2. ਚਲਾ ਗਿਆ ਭਾਵ ਮਿਲਿਆ। 3. ਗਏ, ਪ੍ਰਸਥਾਨ ਕੀਤਾ। 1. dispelled. 2. blended. 3. went. ਉਦਾਹਰਨਾ:
 1.  ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗੁਰੂ ਸੁਖੁ ਪਾਯਉ ॥ Sava-eeay of Guru Ramdas, Nal-y, 10:5 (P: 1400).
 2.  ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥ Sava-eeay of Guru Arjan Dev, haribans, 1:5 (P: 1409).
 3.  ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥ Sava-eeay of Guru Arjan Dev, haribans, 2:1 (P: 1409).
 | 
 
 | Mahan Kosh Encyclopedia |  | ਚਲਾਗਿਆ. ਦੂਰ ਹੋਇਆ. “ਗਯਉ ਦੁਖ ਦੂਰਿ.” (ਸਵੈਯੇ ਮਃ ੪ ਕੇ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |