Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Gajḋʰar. ਮੇਘ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ, ਬਾਕੀ ਸੱਤ ਹਨ: ਬੈਰਾਧਰ, ਕੇਦਾਰਾ, ਜਬਲੀਧਰ ਨਟ, ਜਲਧਾਰਾ, ਸੰਕਰ ਤੇ ਸਿਆਮਾ। one of the eight melodies of Rag Megh. ਉਦਾਹਰਨ: ਬੈਰਾਧਰ ਗਜਧਰ ਕੇਦਾਰਾ ॥ Raagmaalaa 1:55 (P: 1430).
|
| SGGS Gurmukhi-English Dictionary |
one of the eight melodies of Raga Megh.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਰਾਜਾ, ਜੋ ਹਾਥੀ ਰਖਦਾ ਹੈ। 2. ਉਹ ਜੰਗਲ, ਜਿਸ ਵਿੱਚ ਹਾਥੀ ਰਹਿੰਦੇ ਹਨ। 3. ਡਿੰਗ. ਦਰਜੀ. ਕਪੜੇ ਸਿਉਣ ਵਾਲਾ, ਜੋ ਮਿਣਨ ਲਈ ਗਜ ਰਖਦਾ ਹੈ। 4. ਸਰੰਦਾ ਸਾਰੰਗੀ ਤਾਊਸ ਆਦਿ ਵਾਜੇ ਵਜਾਉਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|