Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gagan(u). 1. ਦਸਮ ਦੁਆਰ। 2. ਚੇਤਨਾ ਸੱਤਾ, ਵਿਆਪਕ ਹਰੀ। 1. tenth gate. 2. conscious power, The Lord. ਉਦਾਹਰਨਾ: 1. ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ॥ (ਦਸਮ ਦੁਆਰ). Raga Sireeraag, Kabir, 3, 2:1 (P: 92). ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥ Raga Raamkalee 5, 7; 2:1 (P: 884). 2. ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥ Raga Gond, Kabir, 3, 1:1 (P: 870). ਗਗਨੁ ਅਗੰਮੁ ਅਨਾਥੁ ਅਜੋਨੀ ॥ (ਅਕਾਲ ਪੁਰਖ, ਪ੍ਰਭੂ). Raga Raamkalee 1, Dakhnnee Oankaar, 20:5 (P: 932).
|
Mahan Kosh Encyclopedia |
ਦੇਖੋ- ਗਗਨ. “ਗਗਨੁ ਰਹਾਇਆ ਹੁਕਮੇ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|