| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ga-ee-aa. 1. ਮੁਕੀ, ਦੂਰ ਹੋਈ। 2. ਗਈਆ (ਸਹਾਇਕ ਕਿਰਿਆ)। 3. ਗਈ, ਰਵਾਨਾ ਹੋਈ। 4. ਜਾਂਦਾ ਹੈ। 1. leave, depart. 2. auxiliary verb, is. 3. gone. 4. auxiliary verb, is. ਉਦਾਹਰਨਾ:
 1.  ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਇ ॥ Raga Bihaagarhaa 4, Vaar 4, Salok, 3, 2:2 (P: 549).
 2.  ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥ (ਗਿਆ). Raga Bilaaval 4, Asatpadee 4, 1:2 (P: 835).
 3.  ਮੁਕਤੀ ਭੇਡ ਨ ਗਈਆ ਕਾਈ ॥ (ਗਈ, ਰਵਾਨਾ ਹੋਈ). Raga Gaurhee, Kabir, 4, 2:2 (P: 324).
 4.  ਹਉ ਖਿਨੁ ਪਲੁ ਰਹਿ ਨ ਸਕਉ ਬਿਨੁ ਪ੍ਰੀਤਮ ਜਿਉ ਬਿਨੁ ਅਮਲੈ ਅਮਲੀ ਮਰਿ ਗਈਆ ॥ Raga Bilaaval 4, Asatpadee 6, 3:1 (P: 836).
 ਉਦਾਹਰਨ:
 ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥ (ਜਾਂਦੀ ਹਾਂ). Raga Bilaaval 4, Asatpadee 6, 4:1 (P: 836).
 | 
 
 | Mahan Kosh Encyclopedia |  | ਗਵੈਯਾ. ਗਾਇਨ ਕਰੈਯਾ। 2. ਗਾਇਨ ਕੀਤਾ. ਗਾਇਆ. “ਨਾਮ ਕਿਧੌਂ ਤੁਮਰੋ ਸਭ ਹੀ ਜੁਗ ਗਈਆ.” (ਕ੍ਰਿਸਨਾਵ) 3. ਗਾਂਈਆਂ. ਗਊਆਂ। 4. ਮਿਟਗਈ. ਚਲੀਗਈ. ਦੂਰਹੋਈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |