| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kʰaᴺdee. 1. ਭਾਗਾਂ/ਹਿਸਿਆਂ ਵਿਚ। 2. ਨਾਸ/ਦੂਰ ਕੀਤੀ। 1. parts. 2. destroyed, rid me off. ਉਦਾਹਰਨਾ:
 1.  ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥ Raga Bihaagarhaa 4, Vaar 3:5 (P: 549).
 2.  ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ਤ੍ਰਿਸਨਾ ਖੰਡੀ ॥ Raga Raamkalee 3, Asatpadee 1, 5:2 (P: 908).
 | 
 
 | SGGS Gurmukhi-English Dictionary |  | 1. across celestial realms. 2. be destroyed. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |