Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
ਨਾਮ/n. ਖੋਹਣ (ਖਸੋਟਨ) ਦੀ ਕ੍ਰਿਯਾ. “ਖੁਸਿ ਖੁਸਿ ਲੈਂਦਾ ਵਸਤੁ ਪਰਾਈ.” (ਮਾਰੂ ਅ: ਮਃ ੫ ਅੰਜੁਲੀ) 2. ਫ਼ਾ. [خُۄش] ਖ਼ੁਸ਼. ਵਿ. ਪ੍ਰਸੰਨ. ਆਨੰਦ। 3. ਪਸੰਦ। 4. ਅੱਛਾ. ਹੱਛਾ. ਉਮਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|