Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖār(u). 1. ਖ੍ਵਾਰ, ਤਬਾਹ, ਨਾਸ। 2. ਖਾਰਾਪਣ। 1. miserable. 2. salineness. 1. ਉਦਾਹਰਨ: ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ Raga Aaasaa 1, Vaar 10ਸ, 1, 1:5 (P: 468). 2. ਉਦਾਹਰਨ: ਕਰਮ ਕਰਿ ਖਾਰੁ ਮਫੀਟਸਿ ਰੀ ॥ Raga Dhanaasaree, Trilochan, 1, 4:2 (P: 695).
|
Mahan Kosh Encyclopedia |
ਨਾਮ/n. ਕ੍ਸ਼ਾਰਤਾ. ਖਾਰਾਪਨ. “ਕਰਮ ਕਰਿ ਖਾਰੁ ਮਫੀਟਸਿ ਰੀ.” (ਧਨਾ ਤ੍ਰਿਲੋਚਨ) 2. ਦੇਖੋ- ਖਾਰ ੮. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|