Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖāḏẖe. 1. ਖਾਦਿਆਂ, ਸੇਵਨ ਕੀਤਿਆਂ। 2. ਮੁਕਾਏ, ਨਾਸ ਕੀਤੇ, ਖਤਮ ਕੀਤੇ। 1. partaking, eating. 2. eaten up, eaten away. 1. ਉਦਾਹਰਨ: ਵਿਣੁ ਖਾਧੇ ਮਰਿ ਹੋਹਿ ਗਵਾਰ ॥ Raga Gaurhee 1, 2, 3:4 (P: 151). 2. ਉਦਾਹਰਨ: ਮਨਮੁਖ ਖਾਧੇ ਦੂਜੇ ਭਾਇ ॥ Raga Gaurhee 3, Asatpadee 5, 1:2 (P: 231). ਉਦਾਹਰਨ: ਮਨਮੁਖ ਖਾਧੇ ਗੁਰਮੁਖਿ ਉਬਰੇ ॥ Raga Sorath 4, Vaar 4, Salok, 3, 1:2 (P: 643).
|
|