Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kʰaaṫaa. 1. ਖਾਂਦਾ/ਨਾਸ ਕਰਦਾ ਹੈ। 2. ਸੇਵਨ ਕਰਦਾ, ਛਕਦਾ। 1. rids, destroys. 2. partakes, eats.
ਉਦਾਹਰਨਾ:
1. ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥ Raga Gaurhee 5, Vaar 6:3 (P: 319).
ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥ (ਦੁੱਖ ਖਾ ਲੈਂਦਾ/ਨਾਸ ਕਰ ਦਿੰਦਾ ਹੈ). Raga Goojree 3, Vaar 15:3 (P: 514).
2. ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥ Raga Devgandhaaree 5, 21, 1:1 (P: 532).

Punjabi Translation
n.m. account, account book, ledger.

SGGS Gurmukhi-English Dictionary
1. rids, destroys. 2. partakes, eats.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. account, account book, ledger.

Mahan Kosh Encyclopedia

ਖਾਂਦਾ. ਭਕ੍ਸ਼ਣ ਕਰਦਾ. “ਹਰਿਰਸ ਭੋਜਨ ਖਾਤਾ.” (ਦੇਵ ਮਃ ੫) “ਸਭਿ ਦੋਖਹਿ ਖਾਤਾ.” (ਵਾਰ ਗਉ ੨ ਮਃ ੫) 2. ਨਾਮ/n. ਖਾਤ. ਟੋਆ. “ਮਨਮੁਖਿ ਦੁਖੁ ਖਾਤਾ.” (ਮਃ ੩ ਵਾਰ ਗੂਜ ੧) 3. ਬਾਣੀਏ ਦਾ ਰੋਜ਼ਨਾਮਚਾ. “ਖਾਤਾ ਖਤ ਜਾਨ ਦੈ ਬਹੀ ਕੋ ਬਹ ਜਾਨ ਦੈ.” (ਪਦਮਾਕਰ) 4. ਹਿਸਾਬ ਦੀ ਮੱਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits