Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kʰarab. ਗਿਣਤੀ ਦੀ ਇਕ ਇਕਾਈ, ਹਜ਼ਾਰ ਕ੍ਰੋੜ। unit of number, 10 billion. ਉਦਾਹਰਨ: ਲਾਖ ਅਰਬ ਖਰਬ ਦੀਨੋ ਦਾਨੁ ॥ Raga Gaurhee 5, 111, 1:2 (P: 202).
|
| Punjabi Translation | |
adj. one hundred thousand million, 100,000,000,
|
| SGGS Gurmukhi-English Dictionary |
unit of number, 10 billion.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj. one hundred thousand million, 100,000,000,
|
| Mahan Kosh Encyclopedia | |
ਸੰ. ਖਰਬ. ਨਾਮ/n. ਕੁਬੇਰ ਦੀ ਇੱਕ ਨਿਧਿ. ਲੀਲਾਵਤੀ ਅਨੁਸਾਰ ਕ੍ਰੋੜ ਦਾ ਦਸ਼ ਗੁਣਾ ਅਰਬੁਦ, ਅਰਬੁਦ ਦਾ ਦਸ਼ ਗੁਣਾ ਅਬਜ, ਅਬਜ ਦਾ ਦਸ਼ ਗੁਣਾ ਖਰਬ ਹੁੰਦਾ ਹੈ. ਰਾਮਾਇਣ ਵਿੱਚ ਮਹਾਪਦਮ ਨੂੰ ਹਜ਼ਾਰ ਗੁਣਾ ਕਰਨ ਤੋਂ ਖਰਬ ਸੰਖ੍ਯਾ ਲਿਖੀ ਹੈ. ਦੇਖੋ- ਸੰਖ੍ਯਾ. “ਲਾਖ ਅਰਬ ਖਰਬ ਦੀਨੋ ਦਾਨ.” (ਗਉ ਮਃ ੫) 2. ਵਾਮਨ. ਬਾਉਨਾ। 3. ਵਿ. ਛੋਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|