Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰatolee. ਸੇਜ। bedding. ਉਦਾਹਰਨ: ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥ Raga Bilaaval 5, 89, 2:2 (P: 822).
|
SGGS Gurmukhi-English Dictionary |
bedding (heart-bedding).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖਟੋਲਾ, ਖਟੋਲੋ) ਛੋਟਾ ਖਟ੍ਵਾ (ਮੰਜਾ). ਮੰਜੀ। 2. ਖਾਟ ਦੀ ਚੌਖਟ. “ਚਿੰਤ ਖਟੋਲਾ, ਵਾਣ ਦੁਖ.” (ਸ. ਫਰੀਦ) 3. ਸੇਜਾ। 4. ਭਾਵ- ਦੇਹ. ਸ਼ਰੀਰ. “ਅਤਿ ਨੀਕੀ ਮੇਰੀ ਬਨੀ ਖਟੋਲੀ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|